Hi-Tech Automotive Skills Development Academy

BASICS OF MECHATRONICS (PUNJABI EDITION)

INR 1,500.00 / Piece
Buy Now
Business Type Distributor
Pattern Printed
Country of Origin India

Preferred Buyer From

Location Anywhere in India

BASICS OF MECHATRONICS (PUNJABI EDITION)

  • BASICS OF MECHATRONICS PART-1 ਕਿਤਾਬ ਕਾਰ ਅਤੇ ਟਰੱਕ ਮਕੈਨਿਕਸ ਲਈ ਬਹੁਤ ਲਾਹੇਵੰਦ ਕਿਤਾਬ ਹੈ |
  • ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਸੈਂਸਰ ਕਿਸ ਨੂੰ ਕਿਹਾ ਜਾਂਦਾ ਹੈ , ਸੈਂਸਰ ਦੀ ਵਰਤੋਂ ਅਤੇ ਕੰਮ ਕਰਨ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬ ਵਿੱਚ ਸਾਰੇ ਵੱਖ-ਵੱਖ ਕਿਸਮਾਂ ਦੇ ਸੈਂਸਰਾਂਸਵਿੱਚਾਂਵਾਲਵਾਂ,ਆਦਿ ਵਾਰੇ ਦੱਸਿਆ ਗਿਆ ਹੈ |
  •  ਸੈਂਸਰ ਦੀ ਜਾਂਚਵਾਇਰਿੰਗ ਚੈਕਿੰਗ ਆਦਿ ਦੀ ਜਾਣਕਾਰੀ ਵੀ ਸ਼ਾਮਿਲ ਹੈ। ਇਸ ਕਿਤਾਬ ਦੀ ਮਦਦ ਨਾਲ ਅਸੀਂ ਸਿੱਖ ਸਕਦੇ ਹਾਂ ਕਿ ਮਲਟੀਮੀਟਰ ਕੀ ਹੁੰਦਾ ਹੈ ,ਇਸ ਦੀ ਵਰਤੋਂ ,ਫੰਕਸ਼ਨਅਤੇ ਮਲਟੀਮੀਟਰ ਕਿਵੇਂ  ਕੰਮ ਕਰਦਾ ਹੈ |
  • ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਡਾਇਗਨੌਸਟਿਕ ਟੂਲਜ਼ (SCANNER)ਦੀ ਮਦਦ ਨਾਲ ਅਸੀਂ ਕਿਸੇ ਵੀ ਫ਼ਾਲਟ ਕੋਡ ਤੇ ਕੰਮ ਕਰ ਕੇ ਉਸ ਨੂੰ ਕਲਿਯਰ ਕਿਵੇ ਕਰ ਸਕਦੇ ਹਾਂ |
  • ਇਹ ਕਿਤਾਬ ਮਕੈਨਿਕਸ ਇਲੈਕਟ੍ਰੀਸ਼ੀਅਨਾਂ ਨੂੰ ਕਾਰਾਂਟਰੱਕਾਂਅਤੇ ਸਾਰੀਆਂ ਮੋਟਰ-ਗੱਡੀਆਂ ਬਾਰੇ ਗਿਆਨ ਹਾਸਲ ਕਰਨ ਵਿੱਚ ਮਦਦ ਕਰਦੀ ਹੈ। ਇਹ ਕਿਤਾਬ ਮਕੈਨਿਕਾਂ ਅਤੇ ਇਲੈਕਟ੍ਰੀਸ਼ੀਅਨਾਂ ਵਾਸਤੇ ਸਮੱਸਿਆ  ਹੱਲ ਕਰਨ ਵਾਲੀ ਕਿਤਾਬ ਹੈਜੋ ਆਪਣੀਆਂ ਵਰਕਸ਼ਾਪਾਂ ਚਲਾਉਂਦੇ ਹਨਇਹ ਕਿਤਾਬ ਫ਼ਾਲਟ ਕੋਡਾਂ ਬਾਰੇ ਜਾਣਕਾਰੀ ਦਿੰਦੀ ਹੈ, ਉਹ ਕਿਵੇਂ ਆਉਂਦੇ ਹਨਜਾਂਚ ਕਿਵੇਂ ਕਰੀਏਅਸੀਂ ਕੀ ਕਰੀਏਅਤੇ ਅੰਤ ਵਿੱਚਹੱਲ ਕੀ ਹੈ?
  • ਇਹ ਕਿਤਾਬ ਜਗਜੀਤ ਸਿੰਘ ਦੁਆਰਾ ਲਿਖੀ ਗਈ ਹੈ। ਇਹ ਕਿਤਾਬ ਸਰਲ ਭਾਸ਼ਾ ਵਿੱਚ ਲਿਖੀ ਹੈ ਜੋ ਤੁਹਾਨੂੰ ਆਸਾਨੀ ਨਾਲ ਗਿਆਨ ਪ੍ਰਾਪਤ ਕਰਨ ਅਤੇ ਪੂਰੀ ਤਰ੍ਹਾਂ ਕੰਮ ਕਰਨ ਵਿੱਚ ਮਦਦ ਕਰਦੀ ਹੈ।

 

CHECK BOOK  REVIEW VIDEOS

 

https://www.youtube.com/watch?v=AZEx4M4I9xc
https://www.youtube.com/watch?v=rpWV92rLmqQ
https://www.youtube.com/watch?v=n1J8OcqlEms
https://www.youtube.com/watch?v=B3A3pR31dfk
https://www.youtube.com/watch?v=jekA7nRiseQ
https://www.youtube.com/watch?v=ExI6Avl3d5s
https://www.youtube.com/watch?v=4iTjlPQgURQ
https://www.youtube.com/watch?v=5_Aw6MsRfHA
https://www.youtube.com/watch?v=9K7f-l5LDuw
https://www.youtube.com/watch?v=372mCo78Fww
 

Yes! I am interested

Looking for "BASICS OF MECHATRONICS (PUNJABI EDITION)" ?

Piece

Explore More Products



Raise your Query

Hi! Simply click below and type your query.

Our experts will reply you very soon.

WhatsApp Us